SmsTab.com

Gurbani

By:Gourav Jairth In:Cleanਸੋ ਬ੍ਰਾਹਮਣ ਜੋ ਬ੍ਰਹਮ ਬੀਚਾਰੈ।।ਬ੍ਰਾਹਮਣ ਉਹ ਹੈ, ਜੋ ਸਰਬ-ਵਿਆਪਕ ਪ੍ਰਭੂ ਵਿੱਚ ਸੁਰਤਿ ਜੋੜਦਾ ਹੈ।He alone is a Brahmin, who contemplates God.


Tags : ( Gurbani ) 2 months ago - SMS Length: 760
 (0)  -
By:harryk In:Cleanਲੇਖੈ ਕਤਿਹ ਨ ਛੂਟਿਐ ਖਿਨੁ ਖਿਨੁ ਭੂਲਨਹਾਰ।। (ਅੰਗ - ੨੬੧)ਜੀਵ ਖਿਨ-ਖਿਨ ਭੁੱਲਾਂ ਕਰਦੇ ਹਨ, ਜੇ ਲੇਖਾ ਹੋਵੇ ਤਾਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀ ਹੋ ਸਕਦੇ।By the account of our deeds, we can never be liberated; one makes mistakes each and every moment.


Tags : ( Gurbani ) 2 months ago - SMS Length: 1224
 (0)  -
By:Buta ramana In:Cleanਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ।। (ਅੰਗ - ੨੬੦)

ਹਉਮੈ ਦੂਰ ਹੋਏ ਤਾਂ ਆਤਮਕ ਆਨੰਦ ਮਿਲਦਾ ਹੈ। ਮਨ ਤੇ ਤਨ ਨਰੋਏ ਹੋ ਜਾਂਦੇ ਹਨ।

As pride vanishes - peace prevails; mind and body are healed.


Tags : ( Gurbani ) 2 months ago - SMS Length: 920
 (1)  -
By:Navjot Singh In:Cleanਅੰਧੀ ਕੋਠੀ ਤੇਰਾ ਨਾਮੁ ਨਾਹੀ ।। (ਅੰਗ - ੩੫੪)ਹੇ ਪ੍ਰਭੂ! ਜਿਸ ਹਿਰਦੇ ਵਿੱਚ ਤੇਰਾ ਨਾਮ ਨਹੀਂ ਉਹ ਇੱਕ ਹਨੇਰੀ ਕੋਠੜੀ ਹੀ ਹੈ।Without the Name of the Lord, the chamber of soul remains dark.


Tags : ( Gurbani ) 2 months ago - SMS Length: 900
 (1)  -
By:jatinder doraha In:Cleanਵਿੱਦਿਆ ਵੀਚਾਰੀ ਤਾਂ ਪਰਉਪਕਾਰੀ ।। (ਅੰਗ - ੩੫੬)

ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।

Contemplating and reflecting upon knowledge, one becomes a benefactor to others.


Tags : ( Gurbani ) 2 months ago - SMS Length: 1140
 (0)  -
By:harryk In:Cleanਜੀਵਤ ਦੀਸੈ ਤਿਸੁ ਸਰਪਰ ਮਰਣਾ।। (ਅੰਗ - ੩੭੪)

ਜੋ ਮਾਇਆ ਦੇ ਆਸਰੇ ਜੀਉਂਦਾ ਦਿੱਸਦਾ ਹੈ, ਉਸ ਨੂੰ ਜ਼ਰੂਰ ਆਤਮਕ ਮੌਤ ਹੜਪ ਕਰੀ ਰੱਖਦੀ ਹੈ।Who is alive, shall surely die.


Tags : ( Gurbani ) 2 months ago - SMS Length: 904
 (0)  -
By:shamuel rathava In:Cleanਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ।। (ਅੰਗ ४०१)

ਚੰਗੇ ਮੰਦੇ ਸ਼ਗਨਾ ਦੇ ਸਹਿਮ ਉਸ ਮਨੁੱਖ ਨੂੰ ਚਿੰਮ੍ਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀ ਵੱਸਦਾ।

Good and bad omens affect those who do not adorn Lord in mind.


Tags : ( Gurbani ) 2 months ago - SMS Length: 1152
 (0)  -
By:SukhChaın SınGh In:Cleanਸਲੋਕ ਮ: ੪।।

ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ।।

ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ।।ਜਿਸ ਦੇ ਅੰਦਰ ਆਤਮਕ ਹਨੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਦੀ ਹੈ।

ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ ਅਤੇ ਇਸ ਛਲ ਫਰੇਬ ਰਾਂਹੀ ਉਹ ਬਿਲਕੁਲ ਤਬਾਹ ਹੋ ਜਾਂਦਾ ਹੈ।He, within whom is spiritual ignorance and who puts not faith in the True Guru, his understanding is rendered dim.

He, within whom is deceit, deems all deceitful and through his deception, he is utterly ruined.


Tags : ( Gurbani ) 2 months ago - SMS Length: 2676
 (1)  -
By:jatinder doraha In:Cleanਅਸੀਂ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ

ਹਰਿ ਕਿਰਪਾ ਕਰਿ ਕੈ ਬਖਿਸ ਲੈਹੁ ਹਉ ਪਾਪੀ ਵਡ ਗੁਨਾਹਗਾਰI make so many mistakes, there is no end or limit to them.

O Lord, please be merciful and forgive me;

I am a sinner, a great offender!


Tags : ( Gurbani ) 2 months ago - SMS Length: 888
 (0)  -
By:Buta ramana In:Cleanਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥

One who walks in harmony with the will of the true Guru, obtains the greatest glory.


Tags : ( Gurbani ) 2 months ago - SMS Length: 448
 (2)  -
By:Major singh kahlon In:Cleanਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥

The palace of the Lord God is so beautiful within it, there are gems,rubies, pearls and flawless diamonds.


Tags : ( Gurbani ) 2 months ago - SMS Length: 476
 (0)  -
By:Buta ramana In:CleanSatguru Da Hath Hove;

Simran Da Saath Hove;

Shabad Vich Vishwas Hove;

Satsang Di Pyaas Hove;

Tuhade Jeeven Vichh Parkash Hi Parkash Hove!

Ehi Saadi Ardaas Hove!

Guru Raakha!


Tags : ( Gurbani ) 2 months ago - SMS Length: 304
 (3)  -
By:Buta ramana In:Cleanਭੋਲੇ ਭਾਇ ਮਿਲੇ ਰਘੁਰਾਇਆ।। (ਅੰਗ - ੩੨੪)

ਪ੍ਰਭੂ ਬੰਦਗੀ ਅਤੇ ਭੋਲੇ ਸੁਭਾਉ ਨਾਲ ਹੀ ਮਿਲਦਾ ਹੈ, ਚਤੁਰਾਈਆਂ-ਸਿਆਣਪਾ ਨਾਲ ਨਹੀ।

One attains the Lord through innocent love.


Tags : ( Gurbani ) 2 months ago - SMS Length: 872
 (1)  -
By:Buta ramana In:Cleanਜੇਹਾ ਬੀਜੈ ਸੋ ਲੁਣੇ

ਕਰਮਾ ਸੰਦੜਾ ਖੇਤੁ ।।

~Guru Granth Sahib (Page 137)

ਸਰੀਰ ਕੀਤੇ ਕਰਮਾ ਦਾ ਖੇਤ ਹੈ, ਜੋ ਕੁਝ ਮਨੁੱਖ ਬੀਜਦਾ ਹੈ ਉਹੀ ਫ਼ਸਲ ਵੱਡਦਾ ਹੈ

As one plants, so does harvests; such is the field of Karma!


Tags : ( Gurbani ) 2 months ago - SMS Length: 932
 (35)  -
By:Major singh kahlon In:CleanIk Oankaar Satgur Prasaadh || Salok Mehalaa 9 ||ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥Harakh Sog Jaa Kai Nehee Bairee Meeth Samaan ||

Kahu Naanak Sun Rae Manaa Mukath Thaahi Thai Jaan ||15||One who is not affected by pleasure or pain, who looks upon friend and enemy alike,

Says Nanak, listen, mind: know that such a person is liberated. ||15||


Tags : ( Gurbani ) 2 months ago - SMS Length: 1144
 (8)  -
Most Liked in Gurbani Sub-Category


By:shaikh In:Language SMS


Namaz Me Apni Nazrein Aasman Ki
Taraf Na Uthaye ….
» Hadees : Anas Bin Malik (Razi Allahu
Anhu) Se Riwayat Hai Ki, Rasool’Aallah ﷺ (Sallallahu Alaihay Wasallam) Ne
Farmaya,
“Logo Ko Kya Hua Hai Jo Namaz Me Apni
Nazrein Aasman Ki Taraf Uthatey Hain?,
Aap ﷺ (Sallallahu Alaihay Wasallam) Ne Iss Baat Se Nihayat Sakhti Se Roka,
Yahan Tak Ki Aap ﷺ (Sallallahu Alaihay Wasallam) Ne Farmaya Ki, Log Iss Harkat
Se Baaz Aa Jaye Warna Unki Aankhon Ki
Beenaii (Eye Sight) Le Li Jayegi”.
- (Sahih Bukhari, Vol 1, 750)


Tags : ( Islamic SMS ) 2 months ago - SMS Length: 696
 (42) -
By:Mehra saab In:Jokes SMS


ਤੇਰੀ ਯਾਦ ਚ ਗਵਾਚਾ ਦਿਲ ਰੱਜ ਰੱਜ ਰੋਇਆ__
ਤੂੰ ਵੀ ਕੀਤੀ ਧੋਖੇਬਾਜ਼ੀ ਸਾਡਾ ਰੱਬ ਵੀ ਨਾ ਹੋਇਆ__:(.
.
.
.
........#Mehra


Tags : ( Funny SMS ) 2 months ago - SMS Length: 304
 (82) -
By:admin In:Jokes SMS


मार्केट में घूमते हुए संता एक खूबसूरत लड़की से टकरा गया तो वह उस से बोला;

संता: क्या मैं आपसे थोड़ी देर बात कर सकता हूं?

लड़की: पर मैं तो आपको जानती भी नहीं हूं!

संता: तो मैं कौन सा आपको जानता हूं, वो दरअसल बात यह है की मेरी बीवी जीतो कहीं खो गई है!

लड़की: तो इसमें मैं क्या कर सकती हूं?

संता: दरअसल, जब भी मैं किसी सुंदर लड़की से बात करता हूं तो वो पता नहीं कहां से आ जाती है!


Tags : ( Hindi Jokes(Santa Banta) ) 2 months ago - SMS Length: 1340
 (22) -
By:harryk In: Story SMS


Ya khuda maaf karna tere is gunehgaar bande ko,
Jo tumhari chamatkaar me dakhil hota hai,
Sirf ye poochne ke liye aaya hu mein,
Ke kyun har raat tanhai mein mera dil rota hai…


Tags : ( Sad Story SMS ) 2 months ago - SMS Length: 236
 (24) -